18/11/2026
ਸ਼ਾਹਕੋਟ ਦੇ 'ਨਵਾਂ ਪਿੰਡ ਦੋਨੇਵਾਲ' ਵਿਖੇ ਰੱਖੀ 'ਲੋਕ ਮਿਲਣੀ' ਦੌਰਾਨ ਤੁਹਾਡੇ ਵੱਲੋਂ ਮਿਲੇ ਬੇਮਿਸਾਲ ਪਿਆਰ ਤੇ ਸਤਿਕਾਰ ਲਈ ਦਿਲੋਂ ਸ਼ੁਕਰੀਆ... ਸਾਡਾ ਉਦੇਸ਼ ਸਿਆਸੀ ਭਾਸ਼ਣ ਦੇਣਾ ਨਹੀਂ, ਸਗੋਂ ਤੁਹਾਡੇ ਦਰਮਿਆਨ ਆ ਕੇ ਤੁਹਾਡੀਆਂ ਮੁਸ਼ਕਿਲਾਂ ਦਾ ਮੌਕੇ 'ਤੇ ਨਿਪਟਾਰਾ ਕਰਨਾ ਹੈ...
ਰਵਾਇਤੀ ਪਾਰਟੀਆਂ ਨੇ ਹਮੇਸ਼ਾ ਆਪਣੇ ਘਰ ਭਰੇ ਅਤੇ ਪੰਜਾਬੀਆਂ ਨੂੰ ਆਪਸ 'ਚ ਵੰਡਿਆ... ਪਰ ਸਾਡੀ ਸਰਕਾਰ ਦੀ ਹਰ ਨੀਤੀ ਅਤੇ ਫੈਸਲਾ ਪੂਰੀ ਤਰ੍ਹਾਂ ਲੋਕ ਹਿੱਤਾਂ ਨੂੰ ਸਮਰਪਿਤ ਹੈ... ਤੁਹਾਡੇ ਇਸੇ ਸਾਥ ਅਤੇ ਵਿਸ਼ਵਾਸ ਸਦਕਾ ਅਸੀਂ ਮਿਲ ਕੇ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਵਾਂਗੇ...
ਇਨਕਲਾਬ ਜ਼ਿੰਦਾਬਾਦ!