11/08/2023
ਹੈਲੋ ਦੋਸਤੋ ਏਹ ਕਿਸੇ ਨੇ ਮੇਰੇ ਨਾਂ ਤੇ fake id ਬਾਣਾ ਲਈ ਹੈ। ਏਹ ਬੰਦਾ ਮੇਰੀ id ਤੇ ਪੈਸੇ ਮੰਗ ਰਿਹਾ ਹੈਂ। ਕਿਰਪਾ ਕਰਕੇ ਏਸ id ਨੂੰ block ਕਰ ਦਿਓ। ਕੋਈ ਵੀ ਏਸ ਦੇ ਅਕਾਊਂਟ ਚ ਪੈਸੇ ਨਾ ਪਾਓ। ਮੇਰੀ ਫੋਟੋ ਵਾਲੀ ਮੇਰੀ id ਹੈ ਬਿਨਾਂ photo id fake ਹੈ ਏਸ ਤੋ ਸਾਵਧਾਨ ਰਹੋ
ਧੰਨਵਾਦ ਜੀ