31/07/2025
ਸੂਰਬੀਰ ਪੰਜਾਬੀ ਅਤੇ ਮਹਾਨ ਦੇਸ਼ਭਗਤ, ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਉਹਨਾਂ ਨੂੰ ਤਹਿ ਦਿਲੋਂ ਸਤਿਕਾਰ। ਆਓ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ, ਅੱਜ ਪ੍ਰਣ ਕਰੀਏ ਕਿ ਦੇਸ਼ ਦੇ ਸਨਮਾਨ ਅਤੇ ਕੌਮੀ ਏਕਤਾ ਦੀ ਰਾਖੀ ਲਈ ਸਦਾ ਨਿਡਰਤਾ ਨਾਲ਼ ਖੜ੍ਹਾਂਗੇ।