Amarjit Motor Garage

Amarjit Motor Garage We are into the repair of German Cars for last 50 years

29/06/2024
30/11/2023
22/09/2023

ਮੈਂ ਜਦ ਦੁਨੀਆਂ ਤੋਂ ਜਾਵਾਂ, ਮੁੜ ਫੇਰ ਦੁਬਾਰਾ ਆਵਾਂ।
ਮੈਂ ਜੋ ਵੀ ਜੂਨ ਹੰਢਾਵਾਂ, ਮੇਰਾ ਦੇਸ਼ ਹੋਵੇ ਪੰਜਾਬ।
ਜੇ ਕੋਈ ਮੈਨੂੰ ਪੁੱਛੇ ਕਿ ਮੁੜ ਜਨਮ ਮਿਲੇ ਤਾਂ ਧਰਤੀ ਦੇ ਕਿਸ ਹਿੱਸੇ ਵਿਚ ਪੈਦਾ ਹੋਣਾ ਚਾਹੁੰਦੀ ਹੈਂ ਤਾਂ ਮੈਂ ਝੱਟਪੱਟ **ਪੰਜਾਬ** ਦਾ ਨਾਮ ਲਵਾਂਗੀ ।
**** ਏਥੇ ਜੰਮ-ਪਲ਼ ਕੇ ਪਰਾਈ ਧਰਤੀ ਉੱਪਰ ਪਰਵਾਸ ਹੰਢਾਉਣ ਗਿਆ ਜਿਹੜਾ ਵੀ ਵਿਅਕਤੀ ਉਥੇ ਜਾ ਕੇ ਇਸ ਪਾਕ ਪਵਿੱਤਰ ਧਰਤੀ ਨੂੰ ਨਿੰਦਦਾ ਹੈ ਉਹ ਮੇਰਾ ਦੁਸ਼ਮਣ ਹੈ । ਅਜਿਹਾ ਕਰਨ ਵਾਲੇ ਲੋਕਾਂ ਨੂੰ ਅਘ੍ਰਿਤਘਣ ਕਿਹਾ ਜਾਂਦਾ ਹੈ । ਉਹਨਾਂ ਲਈ ਵਾਪਸੀ ਦੇ ਦਰਵਾਜ਼ੇ ਸਦਾ ਲਈ ਬੰਦ ਕਰ ਦੇਣੇ ਚਾਹੀਦੇ ਹਨ ।
**** ਪਰ ਜੋ ਲੋਕ ਦਹਾਕਿਆਂ ਤੋਂ ਪੰਜਾਬੋਂ ਬਾਹਰ ਪਰਾਏ ਮੁਲਕਾਂ ਵਿਚ ਪਰਵਾਸ ਹੰਢਾਉਣ ਤੋਂ ਬਾਦ ਵੀ ਆਪਣੇ ਚੇਤਿਆਂ ਵਿਚੋਂ ਆਪਣਾ ਪਿੰਡ ਨਹੀਂ ਵਿਸਾਰ ਸਕੇ , ਅੱਜ ਵੀ ਪੰਜਾਬ ਦੀ ਧਰਤੀ ਨੂੰ ਯਾਦ ਕਰਕੇ ਜਿਹਨਾਂ ਦੀਆਂ ਅੱਖਾਂ ਵਿਚ ਹੰਝੂ ਭਰ ਆਉਂਦੇਂ ਹਨ । ਉਹ *ਜੰਮ ਜੰਮ* ਪੰਜਾਬ ਆਉਣ । ਉਹਨਾਂ ਦਾ ਸੁਆਗਤ ਹੈ । ਉਹਨਾਂ ਲਈ ਪੰਜਾਬ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹਨ ।
ਯਾਦ ਰੱਖੋ ! ਆਪਣੇ ਸੂਬੇ ਨੂੰ ਅਸੀਂ ਆਪਣੀਆਂ ਚੰਗੀਆਂ /ਮਾੜੀਆਂ ਹਰਕਤਾਂ ਨਾਲ ਹੀ ਬਣਾਉਣਾ / ਵਿਗਾੜਨਾ ਹੁੰਦਾ ਹੈ । ਨਵੀਂ ਪੀੜੀ ਦੇ ਬੇੜੀਆਂ ਵਿਚ ਵੱਟੇ ਨਾ ਪਾਓ। ਉਹਨਾਂ ਨੂੰ ਸਥਾਪਿਤ ਹੋਣ ਦਿਓ । ਚੰਦ ਮਾੜੀ ਸੋਚ ਦੇ ਲੋਕਾਂ ਦੀਆਂ ਮਾੜੀਆਂ ਹਰਕਤਾਂ ਕਰਕੇ ਸਾਡਾ ਪੰਜਾਬ ਬਦਨਾਮ ਨਹੀਂ ਹੁਣਾਂ ਚਾਹੀਦਾ ।
ਤੁਸੀਂ *ਬਾਬੇ ਨਾਨਕ* ਨੂੰ ਕੀ ਮੂੰਹ ਦਿਖਾਉਗੇ?
ਸ਼ੁਕਰੀਆ ।

22/09/2023
03/03/2023
03/03/2023

Address

G. T. Road
Phagwara
144401

Opening Hours

Monday 9am - 6:30pm
Tuesday 9am - 6:30pm
Wednesday 9am - 6:30pm
Thursday 9am - 6:30pm
Friday 9am - 6:30pm
Saturday 9am - 6:30pm

Telephone

+919041700001

Website

Alerts

Be the first to know and let us send you an email when Amarjit Motor Garage posts news and promotions. Your email address will not be used for any other purpose, and you can unsubscribe at any time.

Contact The Business

Send a message to Amarjit Motor Garage:

Share