27/05/2026
🚨 ਹੁਣ ਪੰਜਾਬ 'ਚ ਹੋਇਆ ਨੀਲੇ ਡਰੰਮ ਵਾਲਾ ਕਾਂਡ!
ਕਤਲ ਕਰਕੇ ਡਰੰਮ ਵਿੱਚ ਪਾਈ ਕੁੜੀ ਦੀ ਲਾਸ਼ 😳
20 ਤੋਂ 22 ਸਾਲ ਦੀ ਦੱਸੀ ਜਾ ਰਹੀ ਕੁੜੀ ਦੀ ਉਮਰ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ।
👉 ਇਸ ਮਾਮਲੇ ਬਾਰੇ ਤੁਹਾਡੀ ਕੀ ਰਾਏ ਹੈ? ਕਮੈਂਟ ਕਰਕੇ ਦੱਸੋ।
📲 ਪੰਜਾਬ ਦੀ ਹਰ ਵੱਡੀ ਖ਼ਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਪੇਜ Follow ਕਰੋ —
BreakingNews PunjabiNews PatialaNews PunjabUpdates IndiaNews CrimeNews ViralNews LatestNews Punjabi SocialMediaNews