HP Petroleum NAURA

HP Petroleum NAURA HP Petroleum Naura Promises Good Fuel - Purified Drinking Water - Hygienic Rest Room Facilities - Basic Medicines and First Aid Facility & Vehicle Care.

07/10/2021
AMUL KULFI Now Available
28/07/2021

AMUL KULFI Now Available

Choose from 18 different flavours &  BUY 1 GET 1 FREE.....Hurry...Offer valid until Stock last.
20/06/2021

Choose from 18 different flavours & BUY 1 GET 1 FREE.....

Hurry...Offer valid until Stock last.

ਆਪ ਸਭ ਨੂੰ ਇਹ ਜਾਣ ਕੇ ਬੁਹਤ ਖੁਸ਼ੀ ਹੋਵੇਗੀ ਕਿ HP PETROLEUM NAURA ਵਿੱਚ ਅਮੂਲ ਡਾਇਰੀ ਅਤੇ ਆਇਸ ਕਰੀਮ ਪਾਰਲਰ ਖੁੱਲ ਗਿਆ ਹੈ । ਅੱਜ ਹੀ ਆਓ ਅਤ...
19/06/2021

ਆਪ ਸਭ ਨੂੰ ਇਹ ਜਾਣ ਕੇ ਬੁਹਤ ਖੁਸ਼ੀ ਹੋਵੇਗੀ ਕਿ HP PETROLEUM NAURA ਵਿੱਚ ਅਮੂਲ ਡਾਇਰੀ ਅਤੇ ਆਇਸ ਕਰੀਮ ਪਾਰਲਰ ਖੁੱਲ ਗਿਆ ਹੈ । ਅੱਜ ਹੀ ਆਓ ਅਤੇ 1 ਨਾਲ 1 ਮੁਫਤ ਪਾਓ ।

We are excited to announce that, AMUL Diary & Ice cream Parlour is now Open in Hp Petroleum Naura. Visit Today and get BUY 1 GET 1 FREE Offer. (Offer valid until Stocks Last)

ਅੱਜ ਮਿਤੀ 09-06-2021 ਨੂੰ HP PETROLEUM ਨੌਰਾ ਵਿਖੇ ਫਰੀ ਸੈਨੀਟਾਈਜਰ, ਬੋਨ ਟੈਬਲਟਸ ਅਤੇ ਫੇਸ ਮਾਸਕ ਵੰਡੇ ਗਏ I
09/06/2021

ਅੱਜ ਮਿਤੀ 09-06-2021 ਨੂੰ HP PETROLEUM ਨੌਰਾ ਵਿਖੇ ਫਰੀ ਸੈਨੀਟਾਈਜਰ, ਬੋਨ ਟੈਬਲਟਸ ਅਤੇ ਫੇਸ ਮਾਸਕ ਵੰਡੇ ਗਏ I

ਅੱਜ ਮਾਣਯੋਗ ASI ਗੁਰਦੇਵ ਸਿੰਘ ਅਤੇ ASI ਸੁਦਾਗਰ ਸਿੰਘ ਜੀ ਵਲੋ HP PETROLEUM ਨੌਰਾ ਵਿਖੇ ਕੋਰੋਨਾ  ਦੀ ਮੌਜੂਦਾ ਸਥਿਤੀ ਦਾ ਨਿਰੀਖਣ ਕੀਤਾ ਗਿਆ ...
08/06/2021

ਅੱਜ ਮਾਣਯੋਗ ASI ਗੁਰਦੇਵ ਸਿੰਘ ਅਤੇ ASI ਸੁਦਾਗਰ ਸਿੰਘ ਜੀ ਵਲੋ HP PETROLEUM ਨੌਰਾ ਵਿਖੇ ਕੋਰੋਨਾ ਦੀ ਮੌਜੂਦਾ ਸਥਿਤੀ ਦਾ ਨਿਰੀਖਣ ਕੀਤਾ ਗਿਆ I

ਇਸ ਦੌਰਾਨ ਉਨ੍ਹਾਂ ਨੂੰ ਪੰਪ ਦੇ ਮਜੂਦਾ ਹਾਲਾਤਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਮੈਨੇਜਮੈਂਟ ਵੱਲੋਂ ਇਹ ਭਰੋਸਾ ਦਵਾਇਆ ਗਿਆ ਕਿ ਆਉਣ ਵਾਲੇ ਹਾਲਾਤਾਂ ਨੂੰ ਵੇਖਦਿਆਂ, ਸਿਹਤ ਸੰਬੰਧੀ ਕਿਸੇ ਵੀ ਕਿਸਮ ਦੀ ਕੋਈ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਕੋਰੋਨਾ ਦਾ ਪਸਾਰ ਹੁਣ ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਖੇਤਰ ਵੱਲ ਵੀ ਵੱਧ ਰਿਹਾ ਹੈ, ਜਿਸ ਦਾ ਕਿ ਸਹੀ ਅੰਦਾਜ਼ਾ ਲਗਾਉਣਾ ਕਾਫੀ ਮੁਸ਼ਕਿਲ ਹੈ। ਇਨ੍ਹਾਂ ਸਭ ਹਾਲਾਤਾਂ ਨੂੰ ਦੇਖਦਿਆਂ ਢੁਕਵੀਂ ਪੈਰਵੀ ਕਰਨ ਦੀ ਅਪੀਲ ਵੀ ਕੀਤੀ ਗਈ ਤਾਂ ਜੋ ਭਵਿੱਖ ਵਿੱਚ ਹਾਲਾਤ ਜ਼ਿਆਦਾ ਖ਼ਰਾਬ ਨਾ ਹੋ ਸਕਣ ਅਤੇ ਕਿਸੇ ਦਾ ਵੀ ਇਲਾਜ ਪੱਖੋਂ ਕੋਈ ਜਾਨੀ ਨੁਕਸਾਨ ਨਾ ਹੋ ਸਕੇ ।

ਹਲਕੇ ਵਿੱਚ ਚੱਲ ਰਹੇ ਇਸ ਵਿਕਾਸ ਦੀ ਰਫ਼ਤਾਰ ਨੂੰ ਇੰਝ ਹੀ ਬਣਾਏ ਰੱਖਣ ਲਈ ਆਪ ਸਬ ਦੇ ਸਾਥ ਦੀ ਬਹੁਤ ਜਰੂਰਤ ਹੈ...ਧੰਨਵਾਦ I

27/04/2021

HP Petroleum Naura Promises Good Fuel - Purified Drinking Water - Hygienic Rest Room Facilities - Basic Medicines and First Aid Facility & Vehicle Care..

Address

Naura
Nawanshahr Doaba
144508

Opening Hours

Monday 5am - 10pm
Tuesday 5am - 10pm
Wednesday 5am - 10pm
Thursday 5am - 10pm
Friday 5am - 10pm
Saturday 5am - 10pm
Sunday 5am - 10pm

Telephone

+919876305347

Website

Alerts

Be the first to know and let us send you an email when HP Petroleum NAURA posts news and promotions. Your email address will not be used for any other purpose, and you can unsubscribe at any time.

Contact The Business

Send a message to HP Petroleum NAURA:

Share

Category