ਮੋਗਾ - MOGA

ਮੋਗਾ - MOGA news and gossips..true info about all the things

07/06/2023

ਸਬਰ ਵਾਹਿਗੁਰੂ ਜੀ

12/05/2023

ਗੱਡੀ ‘ਚ ਕਿਤੇ ਜਾ ਰਹੇ ਸੀ, ਕਿ ਸੰਗਤਾਰ ਦਾ ਗਾਣਾ ਚੱਲ ਪਿਆ….’ਮੈਥੋਂ ਈ-ਮੇਲਾਂ ਤੇਰੀਆਂ ਡਿਲੀਟ ਹੋ ਗਈਆਂ ……!
ਬਾਈ ਕਹਿੰਦਾ ਈ-ਮੇਲਾਂ ਤੇ ਵੀ ਇਸ਼ਕ ਮੁਸ਼ਕ ਚੱਲਦਾ ਰਿਹਾ ….. ਮੈਂ ਕਿਹਾ ਜਿਹੜੇ ਹਿਸਾਬ ਨਾਲ ਗੂਗਲ ਪੇ ਤੇ ਆਸ਼ਕੀ ਤੇ ਚੈਟ ਚੱਲਦੀ …. ਈ ਮੇਲਾਂ ਤਾਂ ਬਹੁਤ ਕੌਮਨ ਚੀਜ਼ ਆ ।
ਬੀਬੀਓ ….. ਸਟੇਅ ਸੇਫ ਐਂਡ ਸਾਵਧਾਨ 😂😂😂😂

12/05/2023
02/05/2023

ਮੋਰਿੰਡਾ ਚ' ਬੇਅਦਬੀ ਕਰਨ ਵਾਲੇ ਦੋਸ਼ੀ ਦੀ ਹੋਈ ਮੌਤ ।

ਗੁਰੂ ਪਾਤਸ਼ਾਹ ਹਾਜ਼ਰ ਨਾਜ਼ਰ ਸੀ ਹਨ ਤੇ ਸਦਾ ਰਹਿਣਗੇ । ਉਹਨਾਂ ਦੁਆਰਾ ਕੀਤਾ ਜਾਣ ਵਾਲਾ ਇਨਸਾਫ ਕਿਸੇ ਜੇਲ੍ਹ ਚ' ਨਹੀਂ ਰੱਖਦਾ ਸਗੋਂ ਨਰਕਾਂ ਦੇ ਦੁਆਰ ਤੇ ਪਹੁੰਚਾਉਂਦਾ ਹੈ ।

02/05/2023

Beadbi Karan wale di mansa jail ch Hoi mout..
Waheguru ji ...

ਏਹ ਹਾਲ ਆ ਸ਼ਹਿਰ ਦਾ ਥਾਂ ਥਾਂ ਤੇ ਸੀਵਰੇਜ ਪੱਟ ਕੇ ਖੱਡੇ ਕੀਤੇ ਪਏ ਹਨ.. ਕੋਈ ਵੱਡੀ ਦੁਰਘਟਨਾ ਨੂੰ ਸੱਦਾ ਦੇ ਰਹੇ ਹਨ ਏਹ ਖੱਡੇ.. ਹਰ ਗਲੀ ਵਿਚ ਐਹ...
26/11/2022

ਏਹ ਹਾਲ ਆ ਸ਼ਹਿਰ ਦਾ ਥਾਂ ਥਾਂ ਤੇ ਸੀਵਰੇਜ ਪੱਟ ਕੇ ਖੱਡੇ ਕੀਤੇ ਪਏ ਹਨ.. ਕੋਈ ਵੱਡੀ ਦੁਰਘਟਨਾ ਨੂੰ ਸੱਦਾ ਦੇ ਰਹੇ ਹਨ ਏਹ ਖੱਡੇ.. ਹਰ ਗਲੀ ਵਿਚ ਐਹੋ ਹਾਲ ਆ.. ਏਹ ਫੋਟੋ ਅਕਾਲਸਰ ਰੋਡ ਦੀ ਹੈ....

26/11/2022

ਕੀ ਕਹਿੰਦੀ ਸ਼ਹਿਰ ਦੀ ਹਵਾ.. ਟ੍ਰੈਫਿਕ ਬੋਹਤ ਜਿਆਦਾ ਹੋ ਗਿਆ ਸ਼ਹਿਰ ਚ.. ਬਜ਼ਾਰ ਵਿਚੋ ਤਾਂ ਲੰਘ ਹੀ ਨਹੀਂ ਹੁੰਦਾ..

23/10/2022

ਹਾਂ ਜੀ ਕੀ ਹਾਲ ਹੈ ਸਬ ਦਾ

17/09/2022

ਮੇਖਾਂ ਵਾਲੀ ਗਲੀ ਪਤਾ ਕਿਸੇ ਨੂੰ ਮੋਗੇ ਚ ਕਿੱਥੇ ਆ..

15/09/2022
15/09/2022

Address

New Town
Moga
142001

Website

Alerts

Be the first to know and let us send you an email when ਮੋਗਾ - MOGA posts news and promotions. Your email address will not be used for any other purpose, and you can unsubscribe at any time.

Share

Category