01/01/2026
ਸਾਰਿਆਂ ਨੂੰ ਨਵਾਂ ਸਾਲ ਮੁਬਾਰਕ ਹੋਵੇ!🎊
ਸਾਲ 2026 ਤੁਹਾਡੇ ਸਭ ਲਈ ਖੁਸ਼ੀਆਂ, ਚੰਗੀ ਸਿਹਤ ਅਤੇ ਸਫਲਤਾ ਲੈ ਕੇ ਆਵੇ।
ਆਓ ਮਿਲ ਕੇ ਪੰਜਾਬ ਅਤੇ ਆਪਣੇ ਦੇਸ਼ ਦੇ ਸੁਨਹਿਰੇ ਭਵਿੱਖ ਲਈ ਕੰਮ ਕਰੀਏ।
Wishing everyone a joyful and prosperous New Year!