Kartar Driving School

Kartar Driving School Contact information, map and directions, contact form, opening hours, services, ratings, photos, videos and announcements from Kartar Driving School, Driving school, Guru Arjan dev nagar, Near Samrala chownk, Ludhiana.

10/03/2019
ਦੋਸਤੋ ਬਰਸਾਤ ਵਿੱਚ ਕਾਰ ਚਲਾਉਂਦੇ ਸਮੇਂ ਇਹ ਧਿਆਨ ਜ਼ਰੂਰ ਰੱਖਿਓ ਕਿ ਹਰ ਕਿਸੇ ਕੋਲ ਕਾਰ ਨਹੀਂ ਹੁੰਦੀ ਧੰਨਵਾਦ,,,
17/07/2018

ਦੋਸਤੋ ਬਰਸਾਤ ਵਿੱਚ ਕਾਰ ਚਲਾਉਂਦੇ ਸਮੇਂ ਇਹ ਧਿਆਨ ਜ਼ਰੂਰ ਰੱਖਿਓ ਕਿ ਹਰ ਕਿਸੇ ਕੋਲ ਕਾਰ ਨਹੀਂ ਹੁੰਦੀ ਧੰਨਵਾਦ,,,

🙏🙏🙏🙏
27/05/2018

🙏🙏🙏🙏

ਮੈਂ ਆਸਿਫਾ ਬੋਲ ਰਹੀ ਹਾਂਮਾਂ ਮੈਂ ਠੀਕ ਹਾਂ, ਪਾਪਾ ਰੋਵੋ ਨਾ ਉਹਨਾਂ ਦਰਦ ਨਹੀਂ ਹੋਣ ਦਿੱਤਾ ਸੀ, ਉਹ ਤਾਂ ਬੇਹੋਸ਼ ਕਰ ਲੈਂਦੇ ਸੀ, ਜਿਵੇਂ ਡਾਕਟਰ ਕਰ...
16/04/2018

ਮੈਂ ਆਸਿਫਾ ਬੋਲ ਰਹੀ ਹਾਂ
ਮਾਂ ਮੈਂ ਠੀਕ ਹਾਂ, ਪਾਪਾ ਰੋਵੋ ਨਾ ਉਹਨਾਂ ਦਰਦ ਨਹੀਂ ਹੋਣ ਦਿੱਤਾ ਸੀ, ਉਹ ਤਾਂ ਬੇਹੋਸ਼ ਕਰ ਲੈਂਦੇ ਸੀ, ਜਿਵੇਂ ਡਾਕਟਰ ਕਰਦੇ ਨੇ ਅਪ੍ਰੇਸ਼ਨ ਤੋਂ ਪਹਿਲਾਂ, ਉਹ ਚੰਗੇ ਸਨ ਜਿਨ੍ਹਾਂ ਮੇਰੀਆਂ ਚੀਕਾਂ ਮੇਰੇ ਅੰਦਰ ਹੀ ਦੱਬ ਦਿੱਤੀਆਂ। ਨਾਲੇ ਉਹ ਕਿਹੜਾ ਗਲਤ ਜਗ੍ਹਾ ਲੈ ਕੇ ਗਏ ਸੀ, ਰੱਬ ਦਾ ਮੰਦਰ ਕਹਿੰਦੇ ਸੀ ਉਸ ਥਾਂ ਨੂੰ। ਕਿਸ ਇਨਸਾਫ ਦੀ ਗੱਲ ਕਰ ਰਹੇ ਹੋ ਤੁਸੀਂ ਤੇ ਕਿਸ ਕੋਲੋਂ, ਪੁਲਿਸ ਵਾਲੇ ਅੰਕਲ ਵੀ ਤਾਂ ਨਾਲ ਹੀ ਸੀ, ਉਹ ਕਹਿੰਦੇ ਸੀ ਅਸੀਂ ਮਾਲਕ ਹਾਂ ਇਸ ਦੇਸ਼ ਦੇ, ਤੁਸੀਂ ਨਾ ਰੋਵੋ, ਨਾ ਰੁਲੋ ਇਹਨਾਂ ਮਾਲਕਾਂ ਦੇ ਦਰਾਂ ਉਤੇ।

ਜਿਸ ਮਾਲਕ ਦੀ ਗੋਦ ਵਿੱਚ ਮੈਂ ਹੁਣ ਆ ਗਈ ਹਾਂ, ਇਹ ਅੱਲ੍ਹਾ, ਖੁਦਾ, ਪਰਵਰਦਿਗਾਰ, ਅਕਾਲ ਪੁਰਖ ਬਹੁਤ ਹੀ ਪਿਆਰਾ ਹੈ, ਮੈਂ ਸੌਂ ਰਹੀ ਹਾਂ ਮਿੱਠੀ ਨੀਂਦ ਉਸਨੂੰ ਗੱਲਵੱਕੜੀ ਪਾਈ। ਮੇਰੇ ਕੰਨ ਵਿੱਚ ਕਹਿ ਦਿੱਤਾ ਸੱਚੇ ਪਾਤਸ਼ਾਹ ਕਿ ਹੁਣ ਬਸ ਤੂੰ ਸਰਵਨਾਸ਼ ਦੇਖੀਂ ਉਹਨਾਂ ਪਾਪੀਆਂ ਦਾ।

ਤੁਹਾਡੀ ਪਿਆਰੀ ਧੀ
ਆਸਿਫਾ
ਆਸਿਫਾ ਦੇ ਫਰਾਕ ਸੂਟ ਵੇਖ ਵੇਖ ਮਾਂ ਰੋਣ ਤੋ ਸਿਵਾ ਹੁਣ ਕੁਝ ਨੀ ਕਰ ਸਕਦੀ ==ਹਿੰਦ ਦੇ ਹਾਕਮੋ ਪੁਕਾਰ ਸੁਣੋ ਇਸ ਬੇਵੱਸ ਮਾਂ ਦੀ👉 ਵੀਰੋ ਭਾਰਤੀ ਮੀਡੀਆ ਕੁਝ ਸੱਚ ਨਹੀ ਦਿਖਾ ਰਿਹਾ ਦੱਬ ਕੇ ਸ਼ੇਅਰ ਕਰਦੋ ਆਪਾ ਫਾਸੀਂ ਚੜਾਉਣਾ ਇਨਾ ਨੂੰ

13/02/2018

Address

Guru Arjan Dev Nagar, Near Samrala Chownk
Ludhiana
141010

Opening Hours

Monday 6am - 8pm
Tuesday 6am - 8pm
Wednesday 6am - 8pm
Thursday 6am - 8pm
Friday 6am - 8pm
Saturday 8am - 8pm
Sunday 10am - 2pm

Telephone

919417050995

Website

Alerts

Be the first to know and let us send you an email when Kartar Driving School posts news and promotions. Your email address will not be used for any other purpose, and you can unsubscribe at any time.

Share

Category