Gurnoor Kaur

Gurnoor Kaur Contact information, map and directions, contact form, opening hours, services, ratings, photos, videos and announcements from Gurnoor Kaur, Automotive, aircraft & boat, Cheema Chownk, Khanna.

16/09/2021
23/08/2016
ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਨੂੰਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲlapierre cycles  ਕੰਪਨੀ ਫਰਾਂਸ ਵੱਲੋਂ ਖੇਡਾਂ ਨੂੰ ਉਤਸਾਹਿਤ ਕ...
05/07/2016

ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ
ਪਿਆਰ ਅਤੇ ਸਤਿਕਾਰ ਭਰੀ
ਸਤਿ ਸ੍ਰੀ ਅਕਾਲ
lapierre cycles
ਕੰਪਨੀ ਫਰਾਂਸ ਵੱਲੋਂ ਖੇਡਾਂ ਨੂੰ ਉਤਸਾਹਿਤ ਕਰਨ ਲਈ ਅੰਤਰ-ਰਾਸਟਰੀ ਪੱਧਰ ਤੇ ਸਾਇਕਲ ਖਿਡਾਰੀਆਂ ਦੀਆਂ ਫੋਟੋ ਦਾ ਇੰਟਰਨੈਟ ਰਾਹੀ ਮੁਕਾਬਲਾ ਚੱਲ ਰਿਹਾ ਹੈ, ਜਿਸ ਵਿੱਚ ਪੰਜਾਬੀ ਨੌਜਵਾਨ "ਗੌਤਮ ਵੱਤਸ" ਲੁਧਿਆਣੇ ਤੋਂ ਭਾਗ ਲੈ ਕੇ ਦੁਨੀਆਂ ਭਰ ਵਿੱਚੋਂ ਵੋਟਾਂ ਨਾਲ ਦੂਸਰੇ ਨੰਬਰ ਤੇ ਚੱਲ ਰਿਹਾ ਹੈ। ਆਓ, ਆਪਣੇ ਪੰਜਾਬ ਦਾ ਮਾਣ ਵਧਾਉਣ ਵਾਲੇ ਸਾਇਕਲ ਖਿਡਾਰੀ ਨੌਜਵਾਨ ਦੀ ਵੋਟ ਪਾ ਕੇ ਨੰਬਰ 1 ਤੇ ਜਿੱਤ ਨੂੰ ਯਕੀਨੀ ਬਨਾਉਣ ਲਈ ਯੋਗਦਾਨ ਪਾਈਏ।
ਆਪ ਜੀ ਦਾ ਵੋਟ ਅਤੇ ਸਪੋਟ ਬਹੁਤ ਕੀਮਤੀ ਹੈ। ਿੲਸ ਬੇਨਤੀ ਨੂੰ ਕਬੂਲ ਕਰਨਾ, ਵੋਟ ਪਾਉਣ ਲਈ ਹੇਠਾਂ ਲਿੰਕ ਕਲਿਕ ਕਰੋ ਜੀ। ਵੋਟ ਦਾ ਬੱਟਨ ਦਿਖਾਈ ਦੇਵੇਗਾ ਕਲਿਕ ਕਰਨਾ ਹੈ। ਬੱਟਨ ਦੱਬਣ ਤੋਂ ਬਾਅਦ ਵੋਟ ਸ਼ਬਦ ਦਾ ਵੋਟਿਡ (Voted) ਬਣ ਜਾਵੇਗਾ। ਮਤਲਬ ਤੁਸੀ ਵੋਟ ਪਾ ਕੇ ਸਪੋਟ ਕਰ ਚੁੱਕੇ ਹੋ ਜੀ।

http://woobox.com/58cgw2/gallery/Sv915xG1rpc

ਧੰਨਵਾਦ ਸਹਿਤ ਬੇਨਤੀ ਕਰਤਾ:-
ਗੁਰਜੰਟ ਸਿੰਘ ਸਮਾਜ ਸੇਵੀ 90237-41000
ਹਰਸ਼ਵੀਰ ਸਿੰਘ ਬੈਨੀਪਾਲ 98151-00786
ਕੰਵਲ ਰਾਜਦੀਪ ਸਿੰਘ ਬੈਨੀਪਾਲ 99153-00786
ਪਵਨ ਕੁਮਾਰ ਲੁਧਿਆਣਾ 98154-02800

20/06/2016

Address

Cheema Chownk
Khanna
141401

Alerts

Be the first to know and let us send you an email when Gurnoor Kaur posts news and promotions. Your email address will not be used for any other purpose, and you can unsubscribe at any time.

Share