ਡਰਾਇਵਰ ਮਹਿਕਮਾ PB07 ਵਾਲੇ

ਡਰਾਇਵਰ ਮਹਿਕਮਾ PB07 ਵਾਲੇ ਟੈਕਸੀ ਡਰਾਈਵਰ ਸਬੰਧੀ ਵੀਡੀਓ

25/08/2026

ਪਿੰਡਾਂ ਦਾ ਵਿਊ ਤੇ ਆਪਣੇ ਕੰਮ ਦੇ ਨਾਲ ਤੁਹਾਡੇ ਨਾਲ ਗੱਲਬਾਤਾਂ 👌🚕

25/08/2026
25/08/2026

ਚੱਬੇਵਾਲ ਤੋਂ ਮਾਹਿਲਪੁਰ ਰੋਡ ਤੇ ਜਾਂਦੇ ਹੋਏ ਤੇ ਨਾਲ ਅੱਜ ਗੱਡੀ ਦੀ ਕਰਾਈ ਲਾਈਨਮੈਟ ਗਿੱਲ ਭਾਜੀ ਹੁਣਾਂ ਕੋਲ 👌🚕

24/08/2026

ਪਿੰਡ ਭਾਮ ਤੋਂ ਹੁਸ਼ਿਆਰਪੁਰ ਤੱਕ ਨਾਲ ਨਾਲ ਪਿੰਡਾਂ ❤️ਦਾ ਵਿਊ 👌

27/07/2026

ਭਾਮ ਤੋਂ ਹੁਸ਼ਿਆਰਪੁਰ 🚕

26/07/2026
02/07/2026

ਇਕ ਥਾਂ ਤੋਂ ਦੂਜੀ ਜਗ੍ਹਾ ਤੇ ਸਹੀ ਸਲਾਮਤ ਦਿੱਤੇ ਹੋਏ ਟਾਈਮ ਤੇ ਲੈ ਕੇ ਜਾਣਾ ਦਿਨ ਰਾਤ ਗੱਡੀ ਚਲਾਉਣੀ ਫਿਰ ਵੀ ਲੋਕ ਡਰਾਈਵਰਾਂ ਨਾਲ ਫਰਕ ਕਿਉਂ ਰੱਖਦੇ ਨੇ ?
ਵਲੋਂ: ਡਰਾਇਵਰ ਮਹਿਕਮਾ PB07 ਵਾਲੇ

01/07/2026

ਸਾਰੇ ਡਰਾਈਵਰ ਭਾਈਚਾਰੇ ਨੂੰ ਬੇਨਤੀ ਹੈ ਕਿ ਰਸਤੇ ਵਿੱਚ ਜੇਕਰ ਤੁਹਾਨੂੰ ਗੱਡੀ ਖਰਾਬ ਖੜੀ ਮਿਲਦੀ ਹੈ ਤਾਂ ਉਸ ਡਰਾਈਵਰ ਵੀਰ ਦੀ ਮੌਕੇ ਤੇ ਪੂਰੀ ਸਹਾਇਤਾ ਕੀਤੀ ਜਾਵੇ ।
ਵਲੋਂ: ਡਰਾਇਵਰ ਮਹਿਕਮਾ PB07 ਵਾਲੇ

02/06/2026

ਪਿੰਡ ਭਾਮ ਦੀ ਫਿਰਨੀ ਦੀ ਇੱਕ ਨਿੱਕੀ ਜਿਹੀ ਝਲਕ ਬਾਕੀ ਕੋਸ਼ਿਸ਼ ਕਰਦਾ ਹਾਂ ਕਿ ਲਗਾਤਾਰ ਵੀਡੀਓ ਇਸ ਪੇਜ ਤੋਂ ਸਾਝੀ ਕਰਦੇ ਰਹਾਂਗੇ

Address

Hoshiarpur

Telephone

+917087596502

Website

Alerts

Be the first to know and let us send you an email when ਡਰਾਇਵਰ ਮਹਿਕਮਾ PB07 ਵਾਲੇ posts news and promotions. Your email address will not be used for any other purpose, and you can unsubscribe at any time.

Contact The Business

Send a message to ਡਰਾਇਵਰ ਮਹਿਕਮਾ PB07 ਵਾਲੇ:

Shortcuts

Share

Category