09/02/2024
ਫਾਰਮਿੰਗ ਚਿਕਨ ਇਹ ਮਾਸ਼ ਭਾਰਤ ਵਿੱਚ ਸਭ ਤੋਂ ਵੱਧ ਪਰੋਸਿਆ ਜਾ ਰਹਿਆ ਈ
ਇਹ ਜੀਵ ਦੇਖਣ ਵਿੱਚ ਤਾਂ ਇਕ ਮੁਰਗੇ ਦੀ ਕਿਸਮ ਈ ਪਰ ਮੈਂ ਇਸਨੂੰ ਇਕ ਆਰਟੀਫਿਸ਼ਲ ਜੀਵ ਆਖਾਂਗੀ - ਸਭ ਤੋਂ ਵੱਡੀ ਗੱਲ - ਇਹ ਨਾਂ ਤਾਂ ਮੇਲ ਏ ਨਾਂ ਹੀ ਫੀਮੇਲ ਏ , ਸਿਰਫ
ਸੋਲਟਸ, ਸਟੀਰੋਡਸ , ਨਾਲ ਤਿਆਰ ਇਕ ਜੀਵਕ ਢਾਂਚਾ ਹੈ । ਫੀਡ ਕਰਵਾ ਕਰਵਾ ਕੇ ਸਿਰਫ 30 ਦਿਨਾਂ ਵਿੱਚ ਇਕ ਚੂਜੇ ਨੂੰ 2KG ਦਾ ਕਰ ਦਿੱਤਾ ਜਾਂਦਾ ਈ , ਆਪੇ ਹੀ ਸੋਚੋ ਇਕ ਚੂਜਾ ਜੋ ਹਲੇ 30 ਦਿਨਾਂ ਵਿੱਚ ਠੀਕ ਤਰਾਂ ਚੱਲਣ ਵੀ ਨਹੀਂ ਲਗਦਾ , ਉਸਨੂੰ ਜਲਦੀ ਵੱਡਾ ਕਰਕੇ ,ਉਸਤੋਂ ਆਂਡੇ ਤੱਕ ਪੈਦਾ ਕਰ ਲਏ ਜਾਂਦੇ ਈ ।
ਅਤੇ ਇਹ ਤਾਂ 101 ਪ੍ਰਤੀਸ਼ਤ ਸੰਭਵ ਹੈ ਕਿ ਇਸਨੂੰ ਖਾਣ ਵਾਲੇ ਇਨਸਾਨ ਅੰਦਰ - ਮਾਸ਼ ਵਿੱਚ ਮੌਜੂਦ ਸਟੀਰੋਡਸ ਦਾ ਅਸਰ ਹੋਵੇਗਾ ਜੋ ਸਿੱਧਾ ਸੈਕਸੂਅਲ ਇਫੈਕਟ ਕਰੇਗਾ , ਅੱਜਕੱਲ੍ਹ ਮਰਦਾਂ ਵਿੱਚ ਪੈਦਾ ਹੋ ਰਹੇ ਜਨਾਨਾ ਲੱਛਣਾਂ ਦਾ ਇਹ ਵੀ ਇਕ ਕਾਰਨ ਹੋ ਸਕਦਾ ਹੈ , ਇਸਤੋਂ ਪੈਦਾ ਹੋਏ ਆਂਡੇ ਇਸੋਂ ਵੀ ਵੱਧ ਖਤਰਨਾਕ ਹਨ । ਛੋਟੀ ਉਮਰ ਦੇ ਬੱਚਿਆ ਨੂੰ ਸਰਦੀ ਦੇ ਮੌਸਮ ਵਿਚ ਅਕਸਰ ਆਂਡੇ ਖਵਾਏ ਜਾਂਦੇ ਈ , ਇਹ ਆਂਡੇ ਓਹਨਾਂ ਵਿੱਚ ਪਲ ਰਹੇ ਹਾਰਮੋਨਸ ਨੂੰ ਗਲਤ ਦਿਸ਼ਾ ਦੇ ਸਕਦੇ ਹਨ । ਜਿਵੇੰ ਪਹਿਲਾਂ ਦੱਸਿਆ ਕਿ ਇਹ ਸਭ ਤੋਂ ਵੱਧ ਸੈਕਸੂਅਲ ਹਾਰਮੋਨਸ ਨੂੰ ਪ੍ਰਭਾਵਿਤ ਕਰਦਾ ਹੈ ।
ਮਾਸ ਖਾਣ ਦਾ ਸਭਤੋਂ ਚੰਗਾ ਢੰਗ ਜੀਵਾਂ ਨੂੰ ਘਰੇ ਪਾਲ ਕੇ ਆਪ ਝਟਕਾ ਕਰਕੇ ਕੇ ਬਣਾਇਆ ਜਾ ਸਕਦਾ ਈ ,
ਮੈਂ ਕਿਸੇ ਨੂੰ ਮਾਸ ਖਾਣ ਲਈ ਨਹੀਂ ਆਖ ਰਹੀ , ਪਰ ਬਜਾਰ ਦਾ ਮਾਸ਼ ਖਾਣ ਤੋਂ ਚੰਗਾ ਹੈ ਆਪ ਪਾਲ ਕੇ ਖਾਓ , ਬਜਾਰ ਵਿੱਚ ਮਿਲ ਰਿਹਾ ਮੀਟ ਸਿਰਫ ਸਟੀਰੋਡਸ ਹੈ ।
ਮੀਟ ਤੋਂ ਮਿਲਣ ਵਾਲੇ ਪੌਸ਼ਟਿਕ ਤੱਤਾਂ ਦੀ ਮਾਤਰਾ ਦਾਲਾਂ ਵਿੱਚ ਬਹੁਤ ਹੁੰਦੀ ਜੇ । ਸੋਇਆਬੀਨ ਪ੍ਰੋਟੀਨ ਦਾ ਬਹੁਤ ਚੰਗਾ ਸ਼੍ਰੋਤ ਏ ।
ਬੱਚਿਆਂ ਨੂੰ ਬ੍ਰਾਉਨ Egg ਦੇ ਸਕਦੇ ਹਾਂ - ਜਿਸਨੂੰ ਸਾਡੇ ਲੋਕ ਦੇਸ਼ੀ ਆਂਡਾ ਆਖਦੇ ।
(ਫਾਰਮਿੰਗ ਫੂਡ ਤੋਂ ਬਚੋ )
THANKINGYOU
Mrs Jannat Kaur Sohi
Researcher : Human S*x , Nature & Seience
PHD : Religions and Politics ( Doing )
A Grade Philosopher PSL University Of Paris 🇫🇷