GTBbuilders

GTBbuilders gtb means "Giani Truck Body Builders"

26/05/2024
04/04/2024

Giani Truck Body Builders Dhuri

Send a message to learn more

30/03/2024

The All New look of Palki Sahib on Tata Ace ..The Unique Design... for more Information plz call 7009718859- 9417773079-9815179816

https://youtu.be/VYRAAo_l8sQ?si=LqLc2NI-CZX-ZiVF
12/03/2024

https://youtu.be/VYRAAo_l8sQ?si=LqLc2NI-CZX-ZiVF

Subscribe for More Videos press bell icons ਇੱਥੇ ਬਣਦੀ ਹੈ ਸਭ ਤੋ ਸੋਹਣੀ ਪਾਲਕੀ ਸਾਹਿਬ Palki sahib on Tata Ace ਦੇਖੋ ਪੂਰੀ ਗੁਰੁਦੁਆਰਾ ਸਾਹਿਬ ਵਰਗੀ ਲੁੱਕ ...

Giani Truck Body Builders Dhuri 94177 73079  7009718859
20/09/2023

Giani Truck Body Builders Dhuri 94177 73079 7009718859

23/11/2022

ਇਕ ਰੈਸਟੋਰੈਂਟ ਵਿੱਚ ਕਈ ਵਾਰ ਦੇਖਿਆ ਗਿਆ ਕਿ ਇਕ ਆਦਮੀ (ਭਿਖਾਰੀ) ਆਉਂਦਾ ਤੇ ਭੀੜ ਦਾ ਲਾਭ ਉਠਾ ਕਿ ਖਾਣਾ ਖਾ ਕੇ ਹੋਲੀ ਜਿਹੇ ਬਿਨਾਂ ਪੈਸੇ ਦਿਤੇ ਨਿਕਲ ਜਾਂਦਾ। ਇੱਕ ਦਿਨ ਜਦੋਂ ਉਹ ਖਾਣਾ ਖਾ ਰਿਹਾ ਸੀ ਤਾਂ ਇਕ ਆਦਮੀ ਨੇ ਰੈਸਟੋਰੈਂਟ ਦੇ ਮਾਲਕ ਨੂੰ ਦੱਸਿਆ ਕਿ ਉਹ ਆਦਮੀ ਖਾਣਾ ਖਾ ਕੇ ਭੀੜ ਦਾ ਲਾਭ ਉਠਾ ਕੇ ਬਿਨਾਂ ਪੈਸੇ ਦਿਤੇ ਖਿਸਕ ਜਾਵੇਗਾ।
ਉਸਦੀ ਗੱਲ ਸੁਣ ਕੇ ਰੈਸਟੋਰੈਂਟ ਦਾ ਮਾਲਕ ਹੱਸਦੇ ਹੋਏ ਬੋਲਿਆ ਕਿ ਉਸ ਨੂੰ ਬਿਨਾਂ ਕੁੱਝ ਕਹੇ ਜਾਣ ਦਿਓ ਤੇ ਉਸਦੇ ਬਾਰੇ ਬਾਅਦ ਵਿੱਚ ਗੱਲ ਕਰਾਂਗੇ। ਹਮੇਸ਼ਾ ਦੀ ਤਰ੍ਹਾਂ ਉਸ ਆਦਮੀ ਨੇ ਖਾਣਾ ਖਾਧਾ ਤੇ ਇੱਧਰ ਉੱਧਰ ਦੇਖਿਆ ਤੇ ਭੀੜ ਦਾ ਲਾਭ ਉਠਾ ਕੇ ਚੁੱਪਚਾਪ ਚਲਾ ਗਿਆ। ਉਸਦੇ ਜਾਣ ਤੋਂ ਬਾਅਦ ਉਸਨੇ ਰੈਸਟੋਰੈਂਟ ਦੇ ਮਾਲਕ ਨੂੰ ਕਿਹਾ ਕਿ ਤੁਸੀਂ ਉਸ ਆਦਮੀ ਨੂੰ ਕੁੱਝ ਕਿਹਾ ਕਿਉਂ ਨਹੀਂ।

ਤਾਂ ਉਸ ਨੂੰ ਰੈਸਟੋਰੈਂਟ ਦੇ ਮਾਲਕ ਨੇ ਕਿਹਾ ਕਿ ਤੁਸੀਂ ਇਕੱਲੇ ਨਹੀਂ ਕਈ ਜਾਣਿਆ ਨੇ ਉਸਨੂੰ ਇਸ ਤਰ੍ਹਾਂ ਕਰਦੇ ਹੋਏ ਦੇਖਿਆ ਹੈ ਤੇ ਉਸ ਬਾਰੇ ਦੱਸਿਆ ਹੈ। ਉਹ ਆਦਮੀ ਰੈਸਟੋਰੈਂਟ ਦੇ ਬਿਲਕੁਲ ਸਾਹਮਣੇ ਬੈਠਦਾ ਹੈ ਤੇ ਜਦੋਂ ਭੀੜ ਹੋ ਜਾਂਦੀ ਹੈ ਤਾਂ ਉਹ ਚੁੱਪ ਕਰਕੇ ਖਾਣਾ ਖਾ ਕੇ ਨਿਕਲ ਜਾਂਦਾ ਹੈ ਤੇ ਮੈਂ ਹਮੇਸ਼ਾ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹਾਂ ਤੇ ਕਦੇ ਵੀ ਉਸ ਨੂੰ ਰੋਕਿਆ ਨਹੀਂ ਤੇ ਨਾਂ ਹੀ ਉਸ ਨੂੰ ਫੜਨਾ ਚਾਹਿਆ ਅਤੇ ਨਾਂ ਹੀ ਕਦੇ ਉਸ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਆ.. ਕਿਉਂਕਿ ਮੈਨੂੰ ਲਗਦਾ ਹੈ ਕਿ ਮੇਰੀ ਦੁਕਾਨ ਤੇ ਭੀੜ ਉਸ ਆਦਮੀ ਕਰਕੇ ਹੀ ਹੈ।

ਉਹ ਆਦਮੀ ਮੇਰੇ ਰੈਸਟੋਰੈਂਟ ਦੇ ਸਾਹਮਣੇ ਬੈਠ ਕੇ ਅਰਦਾਸ ਕਰਦਾ ਰਹਿੰਦਾ ਹੈ ਕਿ ਜਲਦੀ ਤੋਂ ਜਲਦੀ ਰੈਸਟੋਰੈਂਟ ਵਿੱਚ ਭੀੜ ਹੋ ਜਾਵੇ ਤੇ ਮੈਂ ਅੰਦਰ ਜਾ ਕੇ ਰੋਟੀ ਖਾ ਕੇ ਬਾਹਰ ਨਿਕਲ ਸਕਾਂ। ਅਤੇ ਜਦੋਂ ਵੀ ਉਹ ਰੈਸਟੋਰੈਂਟ ਵਿੱਚ ਆਉਂਦਾ ਹਮੇਸ਼ਾ ਹੀ ਭੀੜ ਹੁੰਦੀ ਆ ਤੇ ਮੇਰਾ ਮੰਨਣਾ ਹੈ ਕਿ ਇਹ ਭੀੜ ਹਮੇਸ਼ਾ ਉਸ ਦੀ "ਅਰਦਾਸ" ਕਰਕੇ ਹੀ ਹੁੰਦੀ ਹੈ।

ਸ਼ਾਇਦ ਇਸੇ ਲਈ ਕਹਿੰਦੇ ਆ ਕਿ ਮੱਤ ਹੰਕਾਰ ਕਰ ਕਿ ਮੈਂ ਕਿਸੇ ਨੂੰ ਖਵਾ ਰਿਹਾ ਹਾਂ....ਕੀ ਪਤਾ ਅਸੀਂ ਖ਼ੁਦ ਕਿਸ ਦੇ ਭਾਗਾਂ ਦਾ ਖਾ ਰਹੇ ਹਾਂ!

*ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ**ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥**ਬੰਧਨ ਮੁਕਤਿ ਕਰਾਇਦਾ ਨਾਮੁ ਦਾਨੁ ਇਸਨਾਨੁ ਵਿਚਾਰੇ ॥...
24/10/2022

*ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ*

*ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥*

*ਬੰਧਨ ਮੁਕਤਿ ਕਰਾਇਦਾ ਨਾਮੁ ਦਾਨੁ ਇਸਨਾਨੁ ਵਿਚਾਰੇ ॥*

*ਸਤਿਗੁਰੁ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਉਡੀਣਾ ॥*

*ਬੰਧਨ ਜੇਤਿਕ ਥੇ ਤਿਨਕੇ ਸਭ ਹੀ ਛਿਨ ਭੀਤਰ ਕਾਟਿ ਡਰੇ!!*

*ਮੀਰੀ ਪੀਰੀ ਦੇ ਮਾਲਕ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਹਾਰ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਦੇ ਬੰਦੀਛੋੜ ਦਿਵਸ ਦੀਆਂ ਆਪ ਅਤੇ ਆਪ ਜੀ ਦੇ ਪ੍ਰੀਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਪ੍ਰਮਾਤਮਾ ਜੀ ਇਸ ਦੀਵਾਲੀ ਤੇ ਆਪ ਜੀ ਦੀ ਜਿੰਦਗੀ ਵਿੱਚ ਦੀਵਿਆਂ ਦੀ ਤਰ੍ਹਾਂ ਖ਼ੁਸ਼ੀਆ ਅਤੇ ਸੁਖਾਂ ਦੀ ਇੰਨੀ ਰੌਸ਼ਨੀ ਕਰਨ ਕਿ ਤੁਸੀਂ ਆਪਣੇ ਸਾਰੇ ਦੁੱਖ ਭੁੱਲ ਜਾਵੋ ਅਤੇ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰ ਜਾਵੇ।*
🙏🙏🙏🙏🙏

https://youtu.be/Zr-usE1fGy0
20/08/2022

https://youtu.be/Zr-usE1fGy0

All Type Palki sahib truck body School van etcContact Giani Truck Body Builders DhuriContact number 98151-7981698153-36167

The All new Palki Sahib.If you like our work plz comments like and share
10/07/2022

The All new Palki Sahib.If you like our work plz comments like and share

Address

Dhuri
148024

Opening Hours

Monday 8am - 8pm
Tuesday 8am - 8pm
Wednesday 8am - 8pm
Thursday 8am - 8pm
Friday 8am - 8pm
Saturday 8am - 8pm
Sunday 8am - 2pm

Telephone

+919815336167

Website

Alerts

Be the first to know and let us send you an email when GTBbuilders posts news and promotions. Your email address will not be used for any other purpose, and you can unsubscribe at any time.

Contact The Business

Send a message to GTBbuilders:

Share