Gp ਕਾਰ ਕੇਅਰ

Gp ਕਾਰ ਕੇਅਰ #ਕਾਰ ਦੀ ਸਾਂਭ ਸੰਭਾਲ 📲+919464478887

14/05/2025
19/06/2024

ਜੇ ਕਰ ਕਿਸੇ ਵੀ ਭੈਣ , ਭਰਾ , ਯਾਰ ਦੋਸਤ ਕਿਸੇ ਨੂੰ ਵੀ ਬਰੈਂਪਟਨ , ਮਿਸੀਸਾਗਾ , ਕੈਲੇਡਨ ਜਾ ਆਸ ਪਾਸ ਕੀਤੇ ਵੀ ਕੋਈ ਐਕਸੀਡੈਂਟ ਹੋਇਆ ਦਿਸੇ ਜਾਂ ਫਿਰ ਕਿਸੇ ਵੀ ਮੇਰੇ ਵੀਰ ਭਰਾ ਦੀ ਗੱਡੀ ਖਰਾਬ ਹੋਵੇ ਤੇ ਮੈਨੂੰ ਇਸ ਨੰਬਰ ਤੇ ਜਰੂਰ ਫ਼ੋਨ ਕਰੋ 6475940626 Sukh Bains ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਿਰ ਹਾਂ 🙏

21/05/2024

ਮੌਸਮ ਸਬੰਧੀ ਚੇਤਾਵਨੀ:*
🛑 ਆਉਣ ਵਾਲੇ ਦਿਨਾਂ ਵਿੱਚ ਵੱਧ ਰਹੇ ਤਾਪਮਾਨ ਦੇ ਕਾਰਨ,( 47 ਤੋਂ 55 ਡਿਗਰੀ ਸੈਲਸੀਅਸ ਦੇ ਵਿਚਕਾਰ,) ਇੱਥੇ ਕੁਝ ਚੇਤਾਵਨੀਆਂ ਅਤੇ ਸਾਵਧਾਨੀਆਂ ਹਨ...
🔴 ਕਾਰਾਂ ਵਿੱਚ ਨਹੀਂ ਹੋਣਾ ਚਾਹੀਦਾ :
1. ਗੈਸ ਸਮੱਗਰੀ।
2. ਲਾਈਟਰ।
3. ਕਾਰਬੋਨੇਟਿਡ( ਕੋਲਡ ਡਰਿੰਕ ਵਗੈਰਾ)ਪੀਣ ਵਾਲੇ ਪਦਾਰਥ।
4. ਆਮ ਤੌਰ 'ਤੇ ਪਰਫਿਊਮ ਅਤੇ ਡਿਵਾਈਸ ਬੈਟਰੀਆਂ।
5. ਕਾਰ ਲਾਕ ਕਰਦੇ ਸਮੇਂ ਕਾਰ ਦੀਆਂ ਖਿੜਕੀਆਂ ਥੋੜੀਆਂ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਹਨ (ਹਵਾਦਾਰੀ)।
6. ਕਾਰ ਦੀ ਫਿਊਲ ਟੈਂਕ ਨੂੰ ਪੂਰੀ ਤਰ੍ਹਾਂ ਨਾਲ ਨਾ ਭਰੋ।
7. ਸ਼ਾਮ ਦੇ ਸਮੇਂ ਕਾਰ ਨੂੰ ਰਿਫਿਊਲ ਕਰੋ।
8. ਦੁਪਹਿਰ ਵੇਲੇ ਕਾਰ ਰਾਹੀਂ ਸਫ਼ਰ ਕਰਨ ਤੋਂ ਬਚੋ।
9. ਕਾਰ ਦੇ ਟਾਇਰਾਂ ਨੂੰ ਜ਼ਿਆਦਾ ਨਾ ਫੁਲਾਓ, ਖਾਸ ਕਰਕੇ ਯਾਤਰਾ ਦੌਰਾਨ।

🔴 ਬਿੱਛੂਆਂ ਅਤੇ ਸੱਪਾਂ ਤੋਂ ਸਾਵਧਾਨ ਰਹੋ ਕਿਉਂਕਿ ਉਹ ਧਿਆਨ ਨਾਲ ਆਪਣੇ ਖੱਡਾਂ ਵਿੱਚੋਂ ਬਾਹਰ ਆ ਜਾਣਗੇ ਅਤੇ ਠੰਢੀਆਂ ਥਾਵਾਂ ਦੀ ਭਾਲ ਵਿੱਚ ਖੇਤਾਂ ਅਤੇ ਘਰਾਂ ਵਿੱਚ ਦਾਖਲ ਹੋ ਸਕਦੇ ਹਨ।
🔴 ਬਹੁਤ ਸਾਰਾ ਪਾਣੀ ਅਤੇ ਤਰਲ ਪਦਾਰਥ ਪੀਓ।
🔴 ਗੈਸ ਸਿਲੰਡਰ ਨੂੰ ਧੁੱਪ ਵਿਚ ਨਾ ਲਗਾਉਣਾ ਯਕੀਨੀ ਬਣਾਓ।
🔴 ਇਹ ਯਕੀਨੀ ਬਣਾਓ ਕਿ ਬਿਜਲੀ ਦੇ ਮੀਟਰਾਂ ਨੂੰ ਓਵਰਲੋਡ ਨਾ ਕਰੋ । ਖਾਸ ਤੌਰ 'ਤੇ ਗਰਮੀ ਦੇ ਸਮੇਂ ਦੌਰਾਨ।
🔴 ਸੂਰਜ ਦੀ ਰੌਸ਼ਨੀ ਦੇ ਸਿੱਧੇ ਸੰਪਰਕ ਤੋਂ ਬਚੋ, ਖਾਸ ਕਰਕੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ।

🔵 ਅੰਤ ਵਿੱਚ: ਕਿਰਪਾ ਕਰਕੇ ਇਸ ਜਾਣਕਾਰੀ ਨੂੰ ਸਾਂਝਾ ਕਰੋ ਕਿਉਂਕਿ ਹੋ ਸਕਦਾ ਹੈ ਕਿ ਹੋਰਾਂ ਨੂੰ ਪਤਾ ਨਾ ਹੋਵੇ ਅਤੇ ਸ਼ਾਇਦ ਇਸਨੂੰ ਪਹਿਲੀ ਵਾਰ ਪੜ੍ਹ ਰਹੇ ਹੋਣ...ਵਲੋਂ ਜੁਮੇਵਾਰ ਨਾਗਰਿਕ ਧੰਨਵਾਦ 👏👏

ਇਹ ਕਿਹੜੇ ਮੋਟਰਸਾਇਕਲ ਦੀ ਚਾਬੀ ਹੈ ?
23/04/2024

ਇਹ ਕਿਹੜੇ ਮੋਟਰਸਾਇਕਲ ਦੀ ਚਾਬੀ ਹੈ ?

27/03/2024

ਪੰਜਾਬ ਚ ਸੱਭ ਤੋਂ ਸੱਸਤੇ ਅਲਾਏ ਮੋਗੇ ਵਿੱਚ ਇਹ ਦੁਕਾਨ ਵਾਲੇ ਦੇ ਰਹੇ ਆ ਅੱਧ ਮੁੱਲ ਚ ਨਵੇਂ ਅਲਾਏਵਹੀਲ !

ਸਾਗਰ ਦੀ ਵੋਹਟੀ ਦੀ ਕਾਰ 😆
24/03/2024

ਸਾਗਰ ਦੀ ਵੋਹਟੀ ਦੀ ਕਾਰ 😆

ਬੇਨਤੀ ਹੈ ਕਿ ਤੁਸੀਂ  #ਜਾਨਵਰਾਂ ਨੂੰ  #ਪਿਆਰ ਕਰਦੇ ਹੋ ਜਾਂ ਨਹੀਂ, ਕਿਰਪਾ ਕਰਕੇ ਇਸ  #ਹੋਲੀ ਉਹਨਾਂ ‘ਤੇ  #ਰੰਗ ਨਾ ਪਾਓ। #ਰੰਗ ਨਾਲ ਉਹਨਾਂ ਨੂੰ...
24/03/2024

ਬੇਨਤੀ ਹੈ ਕਿ ਤੁਸੀਂ #ਜਾਨਵਰਾਂ ਨੂੰ #ਪਿਆਰ ਕਰਦੇ ਹੋ ਜਾਂ ਨਹੀਂ, ਕਿਰਪਾ ਕਰਕੇ ਇਸ #ਹੋਲੀ ਉਹਨਾਂ ‘ਤੇ #ਰੰਗ ਨਾ ਪਾਓ।
#ਰੰਗ ਨਾਲ ਉਹਨਾਂ ਨੂੰ ਖਾਰਸ਼ ਹੋ ਸਕਦੀ ਹੈ ਅਤੇ ਉਹ ਰਸਾਇਣਾਂ ਨੂੰ ਚੱਟ ਵੀ ਸਕਦੇ ਹਨ !
ਕ੍ਰਿਪਾ ਕਰਕੇ ਪੋਸਟ ਸ਼ੇਅਰ ਕਰਕੇ ਕਿਸੇ ਬੇਜ਼ੁਬਾਨ ਦੀ ਮਦਦ ਕਰੋ 🙏🏻

😊

🛞ਟਾਇਰ ਦੀ ਸਪੀਡ ਲਿਮਟ ਦਾ ਪਤਾ ਕਰਣ ਦਾ ਸੌਖਾ ਤਰੀਕਾ!
22/03/2024

🛞ਟਾਇਰ ਦੀ ਸਪੀਡ ਲਿਮਟ ਦਾ ਪਤਾ ਕਰਣ ਦਾ ਸੌਖਾ ਤਰੀਕਾ!

ਇਸ ਤਸਵੀਰ ਵਿੱਚ ਕੋਈ 5 ਅੰਤਰ ਲੱਭੋ ?
22/03/2024

ਇਸ ਤਸਵੀਰ ਵਿੱਚ ਕੋਈ 5 ਅੰਤਰ ਲੱਭੋ ?















Address

Dhilwan

Telephone

+919464478887

Website

Alerts

Be the first to know and let us send you an email when Gp ਕਾਰ ਕੇਅਰ posts news and promotions. Your email address will not be used for any other purpose, and you can unsubscribe at any time.

Share

Category