01/08/2022
ਅਸੀ ਲੱਗਭੱਗ ਪਿਛਲੇ ਚਾਰ ਸਾਲਾਂ ਤੋਂ TNR ਦੇ ਇਲੈਕਟ੍ਰਿਕ ਸਕੂਟਰ ਵੇਚ ਰਹੇ ਹਾਂ ਹੁਣ ਅਸੀ ਇਹ ਫੈਸਲਾ ਕੀਤਾ ਹੈ ਕਿ ਇਸ ਦੇ ਨਾਲ ਨਾਲ ਇਕ ਹੋਰ ਨਵੀਂ ਕੰਪਨੀ JOY E BIKE ਦੇ ਸਕੂਟਰ ਵੀ ਤੁਹਾਨੂੰ ਸਾਡੇ ਸ਼ੋਅਰੂਮ ਵਿੱਚ ਮਿਲਣਗੇ TNR ਦੇ ਸਕੂਟਰ ਜਿੱਥੇ slow speed ਅਤੇ led ਬੈਟਰੀ ਵਿੱਚ ਹਨ ਓਥੇ ਹੀ JOY E BIKE ਦੇ ਸਕੂਟਰ lithium battery ਅਤੇ high speed ਹਨ
ਸਾਨੂੰ ਉਮੀਦ ਹੈ ਜਿੱਦਾਂ ਤੁਸੀਂ ਪਿਛਲੇ ਚਾਰ ਸਾਲਾਂ ਤੋਂ TNR ਨੂੰ ਪਿਆਰ ਦਿੰਦੇ ਆ ਰਹੇ ਹਨ ਉਨ੍ਹਾਂ ਹੀ ਪਿਆਰ JOY E BIKE ਨੂੰ ਵੀ ਦੇਵੋਗੇ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
ਸ੍ਰੀ ਬਾਲਾ ਜੀ ਮੋਟਰਸ ਬੁਢਲਾਡਾ
98153-99419 98789-58666 90413-62560