01/01/2025
ਗਿੱਲ ਟਕੈਟਰਸ ਦੇ ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਪਰਮਾਤਮਾ ਕਰੇ ਇਹ ਆਉਣ ਵਾਲਾ ਨਵਾਂ ਸਾਲ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ,ਤੰਦਰੁਸਤੀਆਂ, ਬਰਕਤਾਂ ,ਵਾਧੇ ਤੇ ਤਰੱਕੀਆਂ ਦੇ ਨਾਲ ਨਾਲ ਮਾਪਿਆਂ ਦੀ ਸੇਵਾ ,ਸਾਰਿਆਂ ਪ੍ਰਤੀ ਪਿਆਰ ਹਰੇਕ ਰਿਸ਼ਤੇ ਵਿੱਚ ਬਖ਼ਸ਼ੇ! 🚜🚜🙏🙏🍁🍁🍂🍂💐💐💐