Car Club Mohali Baidwan 9779940022

Car Club Mohali Baidwan 9779940022 we trade in all type of used cars

28/03/2024

ਆਪਸੀ ਭਾਈਚਾਰਾ ਬਣਾ ਕੇ ਰੱਖੋ , ਐਵੇਂ ਨਾ ਲੀਡਰਾਂ ਪਿੱਛੇ ਲੜੀ-ਮਰੀ ਜਾਇਆ ਕਰੋ , ਕੁਰਸੀ ਅਗਲੇ ਨੂੰ ਮਿਲਣੀ ਹੈ , ਟੈਂਸ਼ਨ ਤੁਸੀਂ ਪਾ ਰੱਖੀ ਹੈ , ਦੁੱਖ ਵੇਲੇ ਦੋਸਤ -ਮਿੱਤਰ ਤੇ ਗੁਆਂਢੀ ਪਹਿਲਾਂ ਕੰਮ ਆਏਗਾ , ਐਵੇਂ ਨਾ ਰਾਜਨੀਤੀ ਪਿੱਛੇ ਆਪਣੇ ਰਿਸ਼ਤੇ ਖਰਾਬ ਕਰੋ

01/03/2024

ਡੇਅਰੀ ਸ਼ਾਪ ਤੇ ਕੰਮ ਕਰਨ ਲਈ 2 ਲੜਕਿਆਂ ਦੀ ਲੋੜ ਹੈ
ਪਿੰਡ ਮਟੌਰ ਸੈਕਟਰ 70 ਮੋਹਾਲੀ

28/02/2024

ਉਹ ਤੂਹਾਨੂੰ ਕਿਸਾਨ ਸਮਝਕੇ ਨਹੀਂ ਸਿੱਖ ਮੰਨ ਕੇ ਮਾਰ ਰਹੇ ਨੇ ਮੰਨੋ ਚਾਹੇ ਨਾ ਮੰਨੋ

21/02/2024

ਅੱਜ ਭਾਰਤ ਚ ਲੋਕਤੰਤਰ ਦਾ ਅੰਤ ਹੋਇਆ

21/02/2024

ਅੱਜ ਭਾਰਤ ਚ ਲੋਕਤੰਤਰ ਦੀ ਹੱਤਿਆ ਹੋਈ ।
ਸੱਭ ਤੌ ਵੱਡਾ ਲੋਕਤੰਤਰ ਨਹੀਂ
ਸੱਭ ਤੌਂ ਵੱਡਾ ਡਿਕਟੇਟਰ

21/02/2024

ਪੰਜਾਬ ਚ ਇੱਕ ਪ੍ਰਜਾਤੀ ਅਜਿਹੀ
ਵੀ ਰਹਿੰਦੀ ਐ ਜੋ ਖਾਂਦੀ
ਪੰਜਾਬ ਦਾ ਐ ਤੇ ਭੁਗਤਦੀ
ਮੋਦੀ ਦੇ ਹੱਕ ਚ ਐ,,॥

21/02/2024

ਦਰਅਸਲ ਇਹ ਲੜਾਈ ਰੋਟੀ ਖਾਣ ਵਾਲਿਆਂ ਅਤੇ ਗੋਬਰ ਖਾਣ ਵਾਲਿਆਂ ਦੇ ਵਿੱਚ ਹੈ
ਰੋਟੀ ਖਾਣ ਵਾਲੇ ਕਿਸਾਨਾਂ ਨਾਲ ਨੇ
ਅਤੇ ਗੋਬਰ ਮੂਤ ਪੀਣ ਵਾਲੇ ਸਰਕਾਰਾਂ ਨਾਲ !

17/02/2024

ਜਿਹਨਾਂ ਨੂੰ ਕਿਸਾਨਾਂ (ਪੰਜਾਬਿਆਂ)ਦੀਆਂ ਮਹਿੰਗਿਆਂ ਗੱਡਿਆਂ ਤੌ ਤਕਲੀਫ ਹੈ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮਹਿੰਗਿਆਂ ਗੱਡਿਆਂ ਪੈਸੇ ਨਾਲ ਨਹੀਂ ਵੱਡੇ ਦਿਲ ਨਾਲ ਖ੍ਰੀਦਿਆਂ ਜਾਂਦਿਆਂ ਹਨ ਮਿਹਨਤ ਕਰਕੇ
ਜਿਹੜੇ ਪਲਦੇ ਹੀ ਮੋਦੀ ਦੀ ਭੀਖ ਤੇ ਨੇ ਉਹ ਕਦੇ ਖਰੀਦ ਵੀ ਨਹੀ ਸਕਦੇ । ਕੁੱਝ ਕ ਇੱਥੇ ਮੋਦੀ ਦੇ ਏਨੇ ਕ ਸਗੇ ਬਣੇ ਫਿਰਦੇ ਨੇ ਕਿ ਜਿੱਥੇ ਮੋਦੀ ਬੁਰਕੀ ਪਾ ਦਿੰਦਾ ਹੈ ਪੂੰਛ ਹਿਲਾਣ ਲੱਗ ਜਾਂਦੇ ਹਨ ।
ਕਿਸਾਨ ਕਦੇ ਵੀ ਭੀਖ ਨਹੀਂ ਮੰਗਦੇ ਇਹ ਤਾਂ ਧੌਣ ਤੇ ਗੋਡਾ ਰੱਖ ਕੇ ਆਪਣਾ ਹੱਕ ਲੈਣਾ ਜਾਣਦੇ ਹਨ ।
ਜੈ ਜਵਾਨ ਜੈ ਕਿਸਾਨ

16/02/2024

ਆਪੇ ਲਾਜ਼ ਰੱਖ਼ ਲਈ ਯੋਧਿਆਂ ਦੀ ਬਾਜ਼ਾਂ ਵਾਲਿਆ…
ਮੁੜ ਖ਼ਾਲਸੇ ਨੇ ਦਿੱਲ਼ੀ ਨਾਲ ਮੱਥਾ ਲਾ ਲਿਆ🙏🏼🙏🏼

16/02/2024

ਭਾਰਤ ਦੇ ਕੇਹੜੇ ਕਨੂੰਨ ਵਿੱਚ ਲਿਖਿਆ ਵੀ ਸ਼ਾਤੀ ਨਾਲ ਰਾਜਧਾਨੀ ਵਿੱਚ ਪ੍ਰਦਰਸ਼ਨ ਕਰਨ ਜਾ ਰਹੇ ਲੋਕਾਂ ਤੇ ਬੰਬ,ਗੋਲੀਆਂ ਚਲਾ ਸਕਦੇ ਆਂ ???

ਧੰਨ ਧੰਨ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਸਮੂਹ ਸੰਗਤ ਲੱਖ-ਲੱਖ ਵਧਾਈਆਂ  ਜੀ
03/12/2023

ਧੰਨ ਧੰਨ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਸਮੂਹ ਸੰਗਤ ਲੱਖ-ਲੱਖ ਵਧਾਈਆਂ ਜੀ

Address

Mohali
160071

Telephone

+919779940022

Website

Alerts

Be the first to know and let us send you an email when Car Club Mohali Baidwan 9779940022 posts news and promotions. Your email address will not be used for any other purpose, and you can unsubscribe at any time.

Contact The Business

Send a message to Car Club Mohali Baidwan 9779940022:

Share