ਆਪ ਨੀਂ ਹੁੰਦੀਂ Att ਕਰਾਉਣੀਂ ਪੈਂਦੀ A 22

  • Home
  • India
  • Jagraon
  • ਆਪ ਨੀਂ ਹੁੰਦੀਂ Att ਕਰਾਉਣੀਂ ਪੈਂਦੀ A 22

ਆਪ ਨੀਂ ਹੁੰਦੀਂ Att ਕਰਾਉਣੀਂ ਪੈਂਦੀ A 22 ਹੌਲੀ ਹੌਲੀ pta ਲੱਗੂ kiddi ਗੱਲਬਾਤ A
Facebook ਤੇ
ਸਾਡੇ Page ਦੀ ਹਾਲੇ ਸੁਰੂਆਤ A

17/08/2018
10/10/2016

ਦਿਲ️ ਵਿੱਚ ਮੇਰੇ ਚਾਅ ਬੜੇ ਨੇ,
ਔਖੇ ਜਿੰਦਗੀ ਦੇ ਰਾਹ ਬੜੇ ਨੇ,
ਰਹਿਮਤ ਤੇਰੀ ਮੰਗਾ ਵੀ ਤਾਂ ਕਿਵੇ ਰੱਬਾ,
ਕੀਤੇ ਮੈ ਗੁਨਾਹ ਬੜੇ ਨੇ ।।

22/08/2016

ਸਾਡਾ ਦਿਲ ਉਹਦੇ ਕੋਲ ਸਾਡੀ ਜਾਨ ਉਹੀ ਆ
ਇਹ ਨਿੱਕੀ ਜਿਹੀ ਜਿੰਦ ਦਾ ਹਕਦਾਰ ਉਹੀ ਆ
ਕੀ ਹੋਇਆ ਜੇ ਰੁੱਸ ਕੇ ਬਹਿ ਜਾਂਦਾ ਏ !
ਸਾਡਾ ਰੱਬ ਉਹੀ ਤੇ ਸਾਡਾ ਪਿਆਰ ਉਹੀ ਆ
ਵਰਿੱਦਰ ਸਿੱਧੂ

22/07/2016

ਅੱਜ.ਕੱਲ ਦਾ ਪਿਅਾਰ ਝੂਠਾ ਏ
ਤੇ ਨਫ਼ਰਤ ਸੱਚੀ ਏ
ਜੋ ਦਿਲ ਨਾਲ ਨਿਭਾੲੀ
ਜਾਂਦੀ ਏ, sidhu

19/07/2016
Hello frinds
08/08/2014

Hello frinds

Akhiyan wich aa ke ruk jande ne hanju,Palka te aa ke ruk jande ne hanju,Bada Dil karde baha deva enna nu,par tenu hasdey...
05/08/2014

Akhiyan wich aa ke ruk jande ne hanju,
Palka te aa ke ruk jande ne hanju,
Bada Dil karde baha deva enna nu,
par tenu hasdeya vekh ke suk jande ne hanju!!

Good morning frinds
29/07/2014

Good morning frinds

26/07/2014

♡ ਔਕਾਤ ਨਾ ਮੇਰੀ ਦੋ ਕੋਡੀ__,

♡ ਤੇ ਮੈ ਦਿਲ ਉਚਿਆ ਨਾਲ ਲਾ ਬੇਠਾ__,

♡ ਤਮਨਾ ਕਰਕੇ ਉਸਨੁ ਪਾਵਨ ਦੀ__,

♡ ਸਾਰੇ ਦੁਨਿਆ ਦੇ ਗਮ ਆਪਣੇ ਨਾ ਲਿਖਾ ਬੇਠਾ__,

♡ ਓਸ ਚੰਨ ਦੇ ਕਿੰਨੇ ਚਵਾਨ ਵਾਲੇ,

♡ ਏਸ ਗਲ ਨੂ ਕੀਉ ਭੁਲਾ ਬੇਠਾ__,

♡ ਦੇਖ ਦੇਖ ਕੇ ਓਸ ਸਜਨ ਦੇ ਸੋਹਣੇ ਮੁਖੜੇ ਨੂ__,

♡ ਮੈ ਆਪਣਾ ਆਪ ਭੁਲਾ ਬੇਠਾ__,

♡ ਭੁਲਾ ਸਕਦਾ ਨੀ ਕਦੇ ਓਸਨੂ__,

♡ ਮੈ ਆਪਣੀ ਜਿੰਦਗੀ ਓਸ ਸੋਹਣੇ ਸਜਨ ਦੇ ਨਾਮ ਲਾ ਬੇਠਾ__,
Sidhu

ਠੌਕਰਾ ਤਾਂ ਲੱਗਦੀਆਸਾਰੀ ਦੁਨੀਆਨੂੰ, ਬੰਦਾ ਉਹ ਜੌ ਜਰ ਜਾਵੇ,ਉਝ ਹਰ ਕੌਈ ਆਖੇ ਮੈਂ ਸੂਰਮਾ,,ਬੰਦਾ ਉਹਜੌਂ ਮੌਕੇ ਤੇ ਖੜ ਜਾਵੇ_sidhu
25/07/2014

ਠੌਕਰਾ ਤਾਂ ਲੱਗਦੀਆ
ਸਾਰੀ ਦੁਨੀਆ
ਨੂੰ, ਬੰਦਾ ਉਹ ਜੌ ਜਰ ਜਾਵੇ,
ਉਝ ਹਰ ਕੌਈ ਆਖੇ ਮੈਂ ਸੂਰਮਾ,,
ਬੰਦਾ ਉਹ
ਜੌਂ ਮੌਕੇ ਤੇ ਖੜ ਜਾਵੇ_sidhu

Address

Jagraon
142035

Website

Alerts

Be the first to know and let us send you an email when ਆਪ ਨੀਂ ਹੁੰਦੀਂ Att ਕਰਾਉਣੀਂ ਪੈਂਦੀ A 22 posts news and promotions. Your email address will not be used for any other purpose, and you can unsubscribe at any time.

Share

Category