Jugnu Motors Bajakhana, Nh-15

Jugnu Motors Bajakhana, Nh-15 Jugnu Motors , popularly known as Brar Petrol Pump was established in 1976 by our father Late Sh.Gurcharan Singh Brar . " we always strive for quality"

26/10/2025
Shout out to my newest followers! Excited to have you onboard! Shout out to my newest followers! Excited to have you onb...
22/11/2024

Shout out to my newest followers! Excited to have you onboard! Shout out to my newest followers! Excited to have you onboard!

Shaminder Pal Sharma, Beela Gill, Jagser Kabbadi, Swaraj Singh, Jasvindar Singh, Jujbeer Sandhu, Sunny Sunny, Meet Meet, Kuldeep Sarangi

ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਮੁਬਾਰਕਾਂ
31/10/2024

ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਮੁਬਾਰਕਾਂ

15/02/2024

ਪੰਜਾਬ ਚ ਪੈਟਰੋਲੀਅਮ ਡੀਲਰਜ਼ ਦੀਆਂ ਦੋ ਐਸੋਸੀਏਸ਼ਨਜ਼ ਹਨ
ਜਿਸ ਐਸੋਸੀਏਸ਼ਨ ਵਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਓਹ ਜਿਆਦਾ ਲੁਧਿਆਣਾ ਪਟਿਆਲਾ ਜਿਲਿਆਂ ਚ ਜਿਆਦਾ ਅਸਰ ਰਖਦੀ ਹੈ , ਫ਼ਰੀਦਕੋਟ ਬਠਿੰਡਾ ਨਾਲ ਸੰਭੰਧਿਤ ਯੂਨੀਅਨ ਵਲੋਂ ਕਿਸੇ ਹੜਤਾਲ ਦਾ ਸੱਦਾ ਨਹੀਂ ਹੈ , ਮੌਜੂਦਾ ਹਲਾਤਾਂ ਨੂੰ ਖ਼ਿਆਲ ਚ ਰਖਦਿਆਂ
ਕਿਸਾਨ ਯੂਨੀਅਨ ਦੇ ਬੰਦ ਧਰਨੇ ਕਾਰਨ ਜਰੂਰਤ ਮੁਤਾਬਕ ਸਟੋਕ ਜਰੂਰ ਰੱਖੋ

20/05/2023

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 2000 ਵਾਲ਼ੇ ਨੋਟ ਸਰਕਾਰ ਵੱਲੋਂ ਤੀਹ ਸਤੰਬਰ ਤੱਕ ਬੈਂਕਾਂ ਚ ਜਮਾ ਕਰਵਾਏ ਜਾਣੇ ਹਨ ,
ਪੈਟਰੋਲ ਪੰਪ ਤੇ ਅਸੀ ਸਿਰਫ ਡੀਜ਼ਲ ਪੈਟਰੋਲ ਸੇਲ ਬਦਲੇ ਹੀ ਇਹ ਨੋਟ ਲੈ ਸਕਦੇ ਹਾਂ
ਤੁਹਾਡੇ ਨੋਟ ਬਦਲਣ ਦਾ ਸਾਡੇ ਕੋਲ ਕੋਈ ਅਧਿਕਾਰ ਨਹੀਂ ਹੈ

Address

Faridkot

Opening Hours

Monday 6am - 8pm
Tuesday 6am - 8pm
Wednesday 6am - 8pm
Thursday 6am - 8pm
Friday 6am - 8pm
Saturday 6am - 8pm
Sunday 6am - 8pm

Telephone

9041201212

Website

Alerts

Be the first to know and let us send you an email when Jugnu Motors Bajakhana, Nh-15 posts news and promotions. Your email address will not be used for any other purpose, and you can unsubscribe at any time.

Share